Top Local Places

Singh khalsa sewa club

32 Regan rd, Brampton, Canada
Club

Description

ad

RECENT FACEBOOK POSTS

facebook.com

Photos from Singh khalsa sewa club's post

ਅਾ ਕੲੀ ਕੁੜੀਅਾਂ ਪਤਾ ਨੀ ਕੀਵੇ ਕਹਿ ਦਿੰਦੀਅਾਂ ਅਖੇ ਦਾੜੀ ਅਾਲੇ ਮੁਡੇ ਪਸੰਦ ਨਹੀ ਸਾਨੂੰ ਤਾਂ ਅਾ ਦਾੜੀ ਤੋ ਬਿਨਾਂ ਸ਼ੇਰ ਵੀ ਸ਼ੇਰ ਨਹੀ ਲੱਗਦਾ।ਨਹੀ ਤਾਂ ਕੰਪੇਅਰ ਕਰਕੇ comment ਕਰਦੋ।

Photos from Singh khalsa sewa club's post
facebook.com

ਕੋੳੁ ਕਿਸੀ ਕੋ ਰਾਜ ਨਾ ਦੇਹਿ ਹੈਂ। ਜੋ ਲੇਹਿ ਹੈਂ ਨਿਜ ਬਲ ਸੇ ਲੇਹਿ ਹੈ।

facebook.com

Timeline Photos

"yehe Hamare Peer" Sahib Sri Guru Gobind Singh Ji ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥

Timeline Photos
facebook.com

facebook.com

facebook.com

Singh khalsa sewa club Primus tv interview

Singh khalsa sewa club Primus tv interview
facebook.com

Timeline Photos

ਸਿੰਘ ਖਾਲਸਾ ਸੇਵਾ ਕਲੱਬ ਦੇ ਸਾਰੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਜੋਤ ਪ੍ਰਕਾਸ਼ ਗੁਰੂਘਰ ਨਗਰ ਕੀਰਤਨ ਤੇ ਸੀਡੀਅਾਂ ਅਤੇ ਸਿੱਖ ੲਿਤਿਹਾਸਕ ਲਿਟਰੇਚਰ ਦੀ ਸੇਵਾ ਲੲੀ ਸਾਰੇ ਸੇਵਾਦਾਰ ਦਸਵੰਦ ਪਹੁਚਾੳੁਣ ਦੀ ਕਿਰਪਾਲਤਾ ਕਰਨੀ ਜੀ।

Timeline Photos
facebook.com

Timeline Photos

Timeline Photos
facebook.com

Timeline Photos

ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰਮੀਤ ਰਾਮ ਰਹੀਮ ਦੇ ਪ੍ਰੇਮੀ ਨੂੰ ਮਾਰੀਆਂ ਗੋਲੀਆਂ ਫਰੀਦਕੋਟ, (ਜਾਗੋ ਪੰਜਾਬ ਬਿਊਰੋ): ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਅੱਜ ਸਵੇਰੇ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ ਪ੍ਰੇਮੀ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ ਪਿੰਡ ਵਿੱਚ ਤਨਾਅ ਦਾ ਮਾਹੌਲ ਹੈ। ਹਮਲੇ ਵਿੱਚ ਜਖਮੀ ਹੋਈ ਡੇਰਾ ਪ੍ਰੇਮੀ ਨੂੰ ਲੁਧਿਆਣੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਪਿੰਡ ‘ਚ ਵੱਡੀ ਗਿਣਤੀ ਵਿੱਚ ਪੁਲਿਸ ਬੱਲ ਤਾਇਨਾਤ ਕਰ ਦਿੱਤੇ ਗਏ ਹਨ। ਅੱਜ ਸਵੇਰੇ ਹੋਏ ਹਮਲੇ ਦੀ ਖਬਰ ਫੈਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ ਪੰਜ ਵਜੇ ਜਦੋਂ ਡੇਰਾ ਪ੍ਰੇਮੀ ਆਪਣੀ ਦੁਕਾਨ ਖੋਲਣ ਲੱਗਿਆ ਤਾਂ ਉਸ ‘ਤੇ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਉਸ ਦੇ ਕਈ ਗੋਲੀਆਂ ਲੱਗੀਆਂ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲੇਜ, ਫਰੀਦਕੋਟ ਦੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਡੀ.ਐਮ.ਸੀ ਲੁਧਿਆਣਾ ਭੇਜ ਦਿੱਤਾ। ਜਿਕਰਯੋਗ ਹੈ ਕਿ ਪਿਛਲੇ ਸਾਲ 1 ਜੂਨ ਨੂੰ ਇਸੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ। ਪਿਛਲੇ ਸੱਤ ਮਹੀਨਿਆਂ ਤੋਂ ਸੀ.ਬੀ.ਆਈ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦੀ ਘਟਨਾ ਦੀ ਜਾਂਚ ਕਰ ਰਹੀ ਹੈ, ਪਰ ਅਤਿ ਸੰਵੇਦਨਸ਼ਲਿ ਮਾਮਲਾ ਹੋਣ ਦੇ ਬਾਵਜੂਦ ਸੀਬੀਆਈ ਦੀ ਜਾਂਚ ਅਜੇ ਤੱਕ ਕਿਸੇ ਸਿਰ ਪੱਤਣ ਨਹੀਂ ਲੱਗੀ।

Cds sewa on nagarkirtan by singh khalsa sewa club on 19th sunday

Timeline Photos
facebook.com

Timeline Photos

ਇਹ ਲਿਖੇ ਸ਼ਬਦ ਲੰਡਨ ਦੇ ਇਕ ਪਾਦਰੀ ਨੇਂ ਇਕ ਉਘੇ ਸਿਖ ਸਿਆਸਤਦਾਨ ਤੇ ਵਿਦਵਾਨ ਸਜਣ ਨੂੰ ਲੰਡਣ ਵਿਚ ਆਖੇ ਹਨ ਸਿਖੋ ਜੋ ਮਰਜੀ ਕਰੋ ਪਰ ਜਾਣਾ ਤਾਂ ਤੁਸੀ ਨਰਕਾਂ ਨੂੰ ਈ ਆ।ਜਦੋਂ ਦੋ ਕਰੋੜ ਸਿਖ ਨਰਕਾਂ ਨੂੰ ਜਾਣਗੇ ਤਾਂ ਭੀੜ ਤਾਂ ਉਥੇ ਹੋ ਹੀ ਜਾਏਗੀ ਪਰ ਹੋਣਾ ਇਹੋ ਹੀ ਆ ,ਮੈਂ ਪੜੀ ਹੈ ਤੁਹਾਡੀ ਸਿਖ ਹਿਸਟਰੀ, ਮੈ ਪੜੀ ਹੈ ਤੁਹਾਡੀ ਗੁਰਬਾਣੀ,ਜਿੰਨਾ ਵੀ ਮੈਨੂੰ ਤਜਰਬਾ ਮਿਲਿਆ ਹੈ ਮੈ ਬਹੁਤ ਪੜਿਆ ਹੈ ਇਸ ਧਰਮ ਬਾਰੇ ਏਨਾ ਤਾਂ ਤੁਸੀ ਸਿਖਾਂ ਨੇ ਵੀ ਨਈਂ ਪੜਿਆ ਹੋਣਾਂ। ਅਸੀਂ ਇਕ ਕਰਾਈਸਟ(christ) ਦੇ ਸੂਲੀ ਚੜਨ ਦੀ ਗਲ ਲੈ ਕੇ ਆਪਣਾ ਧਰਮ ਸਾਰੀ ਦੁਨੀਆ ਚ ਫੈਲਾ ਲਿਆ,ਤੁਹਾਡਾ ਤਾਂ ਇਤਿਹਾਸ ਹਜਾਰਾਂ ਕਰਾਈਸਟਾਂ ਨਾਲ ਭਰਿਆ ਪਿਆ ਹੈ ਕਿਹੜਾ ਧਰਮ ਹੈ ਜਿਸਦੇ ਆਗੂ ਉਬਲਦੀਆਂ ਦੇਗਾਂ ਵਿਚ ਬੈਠੇ ਹੋਣ ਤੇ ਤਤੀਆਂ ਤਵੀਆਂ ਤੇ ਭੁਜੇ ਹੋਣ,ਕਿਹੜਾ ਹੋਰ ਧਰਮ ਹੈ ਜਿਸ ਦੇ ਆਗੂ ਨੇ ਚੌਰਾਹੇ ਵਿਚ ਸੀਸ ਕਟਵਾ ਦਿਤੇ ਹੋਣ। ਕਿਹੜੇ ਧਰਮ ਦੇ ਆਸ਼ਕ ਨੇਂ ਬੰਦ ਬੰਦ ਕਟਵਾਏ। ਕਿਹੜਾ ਕੋਈ ਆਰੇ ਨਾਲ ਚੀਰਿਆ ਗਿਆ ਹੋਵੇ ।ਕਿਹੜੇ ਧਰਮ ਦੇ ਰਹਿਨੁਮਾਂ ਨੇਂ ਬਚੇ ਨੀਹਾਂ ਵਿਚ ਚਿਣਵਾਏ ਹੋਣ।ਗਜ਼ਬ ਦੀ ਗਲ ਸਿਰਫ 500 ਸਾਲ ਪੁਰਾਣਾ ਇਤਿਹਾਸ ਤੇ ਉਹ ਵੀ ਲਹੂ ਨਾਲ ਲਿਖਿਆ ਹੋਵੇ ਤੇ ਉਂਜ ਤੁਹਾਡੀ ਗੁਰਬਾਣੀ ਵਿਚ ਮੁਹਬਤ ਏ ਮਨੁਖਾਂ ਦੀ ਸੇਵਾ ਕਰਨ ਦਾ ਆਦੇਸ਼ ਏ ਮੁਹਬਤ ਦੇ ਬਦ ਗਾਉਦੇ ਤੁਸੀ ਤਲਵਾਰ ਚੁਕ ਲੈਂਦੇ ਓ। ਅਜੀਬ ਮਜਹਬ ਹੈ ਤੁਹਾਡਾ ਤੁਸੀ ਇਨੇ ਕੀਮਤੀ ਇਤਿਹਾਸ ਨੂੰ ਸਿਰਫ ਦੋ ਕਰੋੜ ਛਾਤੀਆਂ ਵਿਚ ਕੈਦ ਕਰਕੇ ਰਖਿਆ ਹੋਇਆ ਐ, ਦੋ ਕਰੋੜ ਵੀ ਕਾਹਨੂ ਮੈਨੂੰ ਤਾਂ ਇਹ ਵੀ ਡਰ ਹੈ ਕਿ ਅਜ ਦੇ ਪੜੇ ਲਿਖੇ ਲੋਕ ਤਾਂ ਆਪਣੇਂ ਬਚਿਆਂ ਨੂੰ ਇਹ ਦਾਸਤਾਂ ਸੁਣਾਉਦੇ ਵੀ ਨੀ ਹੋਣੇ, ਤੇ ਜਿਹੜੇ ਨਹੀ ਪੜੇ ਤੁਹਾਡੇ ਪਿੰਡਾਂ ਵਾਲੇ ਲੋਕ ਉਹ ਉਂਜ ਹੀ ਇਹਨਾਂ ਵਿਚ ਹੋਰ ਮਿਲਾਵਟ ਦਾ ਪਾਣੀਂ ਮਿਲਾਉਂਦੇ ਤੁਰੀ ਜਾਣਗੇ ।ਵਿਸ਼ਵਾਸ ਤੇ ਅੰਧਵਿਸ਼ਵਾਸ ਵਿਚ ਬੜਾ ਫਰਕ ਆ ਬਾਈਬਲ ਨੂੰ ਅਸੀ ਕਰੋੜਾਂ ਦੀ ਤਾਦਾਦ ਵਿਚ ਮੁਫਤ ਵੰਡਦੇ ਹਾਂ ਜਾਂ ਦੋ ਚਾਰ ਰੁਪਏ ਉਸਦੀ ਕੀਮਤ ਰਖਦੇ ਹਾਂ, ਮੈ ਸੁਣਿਆ ਐ ਕਿ ਤੁਹਾਡੀ sgpc ਦੀ ਸਾਲਾਨਾਂ ਆਮਦਨ ਕਰੋੜਾ ਰੁਪਏ ਹੈ ਉਹ ਪੈਸੇ ਤੁਹਾਨੂੰ ਸਿਖ ਇਤਿਹਾਸ ਦੇ ਪਰਚਾਰ ਲਈ ਵਰਤਣੇ ਚਾਹੀਦੇ ਹਨ।। ਦੁਨੀਆ ਦੀਆਂ ਸਾਰੀਆ ਜ਼ੁਬਾਨਾ ਵਿਚ ਅਸੀਂ ਬਾਈਬਲ ਛਾਪੀ ਹਿੰਦੋਸਤਾਨ ਦੀਆਂ ਸਾਰੀਆਂ ਜ਼ੁਬਾਨਾਂ ਪੰਜਾਬੀ ਵਿਚ ਵੀ, ਮੈਂ ਤਾਂ ਸੁਣਿਆ ਐ ਕਿ ਤੁਸੀ ਸਿਖ ਹਿਸਟਰੀ ਪੰਜਾਬੀ ਵਿਚ ਛਾਪ ਕੇ ਹਰ ਪਿੰਡ ਤੇ ਘਰ ਘਰ ਨਹੀਂ ਪਹੁੰਚਾਈ ਕਿੰਨੇ ਅਕਿਰਤਘਣ ਹੋ ਤੁਸੀ ਆਪਣੇ ਗੁਰੂਆਂ ਤੇ ਸ਼ਹੀਦਾਂ ਲਈ।ਤੁਸੀ ਸਾਰਿਆਂ ਨੇਂ ਨਰਕਾਂ ਨੂੰ ਜਾਣਾ ਹੈ।ਮੈਨੂੰ ਇਹ ਚਿੰਤਾ ਹੈ ਕਿ ਕੰਬਖਤੋ ਭੀੜ ਕਰ ਦਿਓਗੇ ਓਥੇ। ਲੰਦਨ ਦੇ ਪਾਦਰੀ ਦੁਆਰਾ ਕਹੇ ਇਹ ਸ਼ਬਦਾਂ ਵਿਚ ਕੋਈ ਸ਼ਕ ਨਹੀਂ।ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸਾਡੀ ਸਮੁਚੀ ਲੀਡਰਸ਼ਿਪ ਸੁਤੀ ਪਈ ਹੈ।ਨਾਂ ਤਾਂ ਸਿਖਾਂ ਦਾ ਆਪਣਾ ਕੋਈ ਅਖਬਾਰ ਐ,ਨਾ। ਕੋਈ ਪਰੈਸ, ਨਾ ਕੋਈ ਪਲੇਟਫਾਰਮ।ਜੇ ਕੋੲੀ ਹੈ ਤਾ ਸਿਖ ਅਾਗੂ ਹੀ ੳੁਸਨੁ ਚਲਣ ਨਹੀ ਦਿੰਦੇ ਸਿਖਾਂ ਨੂੰ ਉਹਨਾ ਲੋਕਾਂ ਦੀਆਂ ਲਿਖਤਾ ਤੇ ਨਿਰਭਰ ਕਰਨਾਂ ਪੈ ਰਿਹਾ ਹੈ ਜੋ ਤਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ । ਸਮੁਚੀ ਸਿਖ ਲੀਡਰਸ਼ਿਪ ਸਿਆਸਤ ਵਿਚ ਐਸੀ ਖੁਬੀ ਪਈ ਹੈ ਕਿ ਉਸ ਕੋਲ ਪਰਚਾਰ ਕਰਨ ਦਾ ਸਮਾ ਹੀ ਨਹੀਂ। ਪਿਆਰੀ ਸਾਧ ਸੰਗਤ ਜੀ ਇਹ ਹੁਣ ਆਪਾਂ ਨੂੰ ਹੰਬਲਾ ਮਾਰਨਾ ਪਏਗਾ। ਸਿੰਘੋ ਸਿਖ ਦਾ ਕਿਰਦਾਰ ਬਹੁਤ ਉਚਾ ਹੈ ਸਾਰੇ ਹੀ ਇਸਨੂੰ ਠੇਸ ਪਹੁਚਾ ਰਹੇ ਹਨ। ਆਓ ਹੁਣ ਵੀ ਸੰਬਲ ਜਾਈਏ ਕਿ ਗੁਰੂ ਸਾਹਿਬ ਸਾਨੂੰ ਕਿਸ ਤਰਾ ਦਾ ਜੀਵਨ ਬਤੀਤ ਕਰਨ ਬਾਰੇ ਕਹਿ ਰਹੇ ਹਨ।ਉਸਨੂੰ ਅਪਣਾ ਕੇ ਆਪਣਾ ਜੀਵਨ ਸਫਲ ਕਰੀਏ।। ਸਿਖ ਧਰਮ ਦਾ ਪਰਚਾਰ ਹਰ ਕੋਨੇ ਚ ਕਰੋ ਤਾਂ ਜੋ ਲੋਕਾਂ ਨੂੰ ਸਿਖ ਦਾ ਪਤਾ ਲਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Timeline Photos
facebook.com

Quiz

NEAR Singh khalsa sewa club