Krismatic Productions
Description
Tell your friends
RECENT FACEBOOK POSTS
facebook.comTimeline Photos
Sad, but True. :( :( :( Agree?
Sanjhi Awaaz Radio Melbourne (Australia )
Photos from Krismatic Productions's post
ਪਲਾਸਟਿਕ ਦੇ ਚੋਲ ਸਿਹਤਾਂ ਨਾਲ ਖਿਲਵਾੜ 👎👎👎👎👎👎👎👎👎 Very important info for all Please most of you share this if you and any one your family or friend in india..because China supplied these fake plastic made rice to india and others... very dangerous for health ਸਾਰੇ ਜਣੇ ਇਸ ਪੋਸਟ ਨੂੰ ਸ਼ੇਅਰ ਕਰੋ ਪਲੀਜ ਚੀਨ ਪਲਾਸਟਿਕ ਦੇ ਚੋਲ ਬਣਾਕੇ ਭਾਰਤ ਤੇ ਹੋਰਾਂ ਦੇਸ਼ਾਂ ਨੂੰ ਭੇਜ ਰਿਹਾ ਹੈ ਜੋ ਕਿ ਇਨਸਾਨ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਆਪਣੇ ਦੋਸਤਾਂ ਮਿੱਤਰਾਂ ਤੇ ਸਕੇ ਸੰਬੰਧੀ ਸਭ ਨੂੰ ਇਸ ਬਰਾਂਡ ਤੋਂ ਜਾਣੂ ਕਰਾਓ ਤਾਂ ਜੋ ਉਹਨਾ ਦੀ ਸਿਹਤ ਨਾਲ ਖਿਲਵਾੜ ਨਾਂ ਹੋਵੇ ਰੱਬ ਰਾਖਾ
Timeline Photos
ਇਹ ਕੈਸੀ ਰੁੱਤ ਆਈ ਨੀ ਮਾਂ.... ਹੁਣ ਪਹਿਲਾਂ ਵਾਲਾ ਕੰਮ ਨਹੀਂ ਚੱਲਣਾ ਕਿ ਲਿਫ਼ਾਫ਼ੇ ਵਿੱਚ ਤੁਸੀਂ ਗੁੱਪਚੁੱਪ ਹੀ ਸ਼ਗਨ ਪਾ ਕੇ ਡੰਡੀ ਪੈ ਜਾਓਗੇ... ਹੁਣ ਤਾਂ ਅਗਲੇ ਨਾਲ ਦੀ ਨਾਲ ਹੀ ਸ਼ਗਨ ਦੀ ਰਸੀਦ ਵੀ ਦੇਣਗੇ...😂😂😂😂😂😂
Timeline Photos
TODAY 5pm INTERVIEW WITH JAPTEJ SINGH DOWNLOAD SANJHI AWAAZ RADIO APP
Pardeep Sharma
Timeline Photos
ਕੀ ਤੁਸੀ ਜਾਣਦੇ ਹੋ ਕਿ ਉੰਨੇ ਵਿਅਕਤੀ ਕੈਂਸਰ ਨਾਲ ਨਹੀਂ ਮਰਦੇ ਜਿੰਨੇ ਕੈਂਸਰ ਦੇ ਇਲਾਜ ਨਾਲ ਮਰਦੇ ਹਨ. ਬਿਨਾ ੲਿਲਾਜ ਤੋਂ ਕੈਂਸਰ ਦਾ ਰੋਗੀ ਭਾਵੇਂ 20-25 ਸਾਲ ਕੱਢ ਜਾਵੇ ਪਰ ਰੇਡੀਓ ਥਰੈਪੀ ਅਤੇ ਕੀਮੋ ਥਰੈਪੀ ਨਾਲ ਵੱਧ ਤੋਂ ਵੱਧ 10-15 ਸਾਲ ਹੀ ਜੀ ਸਕਦਾ ਹੈ. ਇਹਨਾਂ ਪ੍ਰਚਲਿਤ ਇਲਾਜ ਪ੍ਰਣਾਲੀਆਂ ਤੋਂ ਇਲਾਵਾ ਹੋਰ ਵੀ ਇਲਾਜ ਹਨ ਜੋ ਰੋਗ ਨੂੰ ਜੜ ਤੋਂ ਖਤਮ ਕਰ ਦੇਂਦੇ ਹਨ ਅਤੇ ਖਰਚਾ ਵੀ ਲੱਖਾਂ ਵਿਚ ਨਹੀਂਕੇਵਲ ਸੈਂਕੜਿਆਂ ਵਿਚ ਹੈ. ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਸਰੀਰ ਦੇ ਸੈੱਲਾਂ ਨੂੰ ਆਕਸੀਜਨ ਦੀ ਲੋੜ ਹੈ. ਆਕਸੀਜਨ ਨਾ ਮਿਲਣ ਜਾਂ ਘਟ ਮਿਲਣ ਤੇ ਨਾਰਮਲ ਸੈੱਲ ਨਾਲ ਕੈਂਸਰ ਦੇ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਹਨ ਅਤੇ ਜੇ ਆਕਸੀਜਨ ਮਿਲ ਜਾਵੇ ਤਾਂ ਕੈਂਸਰ ਸੈੱਲ ਮਰਨੇ ਸ਼ੁਰੂ ਹੋ ਜਾਂਦੇ ਹਨ. ਸੈੱਲਾਂ ਨੂੰ ਆਕਸੀਜਨ ਕਦੋਂ ਮਿਲਣੀ ਬੰਦ ਹੋ ਜਾਂਦੀ ਹੈ..?? ਜੇਕਰ ਸਾਡੇ ਖੂਨ ਦਾ ਪੀ- ਐਚ 6.5 ਤੋਂ ਘਟ ਜਾਵੇ ਤਾਂ ਖੂਨ ਇੰਨਾ ਤੇਜ਼ਾਬੀ ਹੋ ਜਾਂਦਾ ਹੈ ਕਿ ਉਹ ਹਰ ਸੈੱਲ ਤੱਕ ਲੋੜੀਂਦੀ ਆਕਸੀਜਨ ਨਹੀਂ ਲਿਜਾ ਸਕਦਾ. ਇਸ ਲਈ ਪੀ- ਐਚ 6.5 ਤੋਂ 7 ਜਾਂ ਥੋੜੀ ਬਹੁਤ ਵੱਧ ਚਾਹੀਦੀ ਹੈ. ਮੀਟ ਮੱਛੀ ਬਿਨਾਂ ਕਿਸੇ ਸਲਾਦ ਜਾਂ ਸਾਗ ਸਬਜ਼ੀ ਦੇ ਖਾਣ ਨਾਲ ਤੇਜ਼ਾਬੀ ਮਾਦਾ ਵੱਧ ਜਾਂਦਾ ਜਾਂ ਕਹਿ ਲਓ ਕਿ ਪੀ ਐਚ 6.5 ਤੋਂ ਘਟ ਜਾਂਦਾ ਹੈ. ਜ਼ਿਆਦਾ ਤਲੀਆਂ ਚੀਜ਼ਾਂ, ਫਾਸਟ ਫ਼ੂਡ ਖਾਣ ਨਾਲ ਜਾਂ ਜਿਸਮਾਨੀ ਹਰਕਤ ਘਟ ਅਤੇ ਹਰ ਵਕਤ ਖਾਈ ਜਾਣ ਨਾਲ ਵੀ ਤੇਜ਼ਾਬੀ ਮਾਦਾ ਵਧਦਾ ਹੈ. ਨਿੰਬੂ ਜਾਂ ਹੋਰ ਸਿਟਰਸ ਫਲ ਤੇਜ਼ਾਬੀ ਮਾਦਾ ਘਟਾਉਂਦੇ ਹਨ, ਪਰ ਬਹੁਤ ਘਟ ਜਾਂ ਸਮਝੋ ਘਟਾਉਂਦੇ ਹੀ ਨਹੀਂ.ਕਿਉਂਕਿ ਸਾਫ ਖੂਨ ਜਿਸ ਵਿਚ ਆਕਸੀਜਨ ਸਭ ਤੋਂ ਜ਼ਿਆਦਾ ਹੁੰਦੀ ਹੈ,ਸਭ ਤੋਂ ਪਹਿਲਾਂ ਦਿਲ ਵਿਚੋਂ ਹੋ ਕੇ ਜਾਂਦਾ ਹੈ, ਇਸਲਈ ਖੂਨ ਭਾਵੇਂ ਤੇਜ਼ਾਬੀ ਹੋਵੇ, ਦਿਲ ਨੂੰ ਪੂਰੀ ਆਕਸੀਜਨ ਮਿਲਦੀ ਹੈ, ਇਸ ਲਈ ਦਿਲ ਨੂੰ ਕਦੇ ਕੈਂਸਰ ਨਹੀਂ ਹੁੰਦਾ. ਕੈਂਸਰ ਤੋਂ ਬਚਣ ਲਈ ਖੂਨ ਦਾ ਪੀ-ਐਚ ਨਾ ਘਟਣ ਦਿਓ. ਜ਼ਰੂਰਤ ਸਮਝੋ ਤਾਂ ਇੱਕ ਚੱਮਚ ਮਿੱਠਾ ਸੋਢਾ ਪਾਣੀ ਵਿਚ ਘੋਲ ਕੇ ਪੀ ਲਵੋ. ਵੈਸੇ ਕੋਸ਼ਿਸ਼ ਕਰੋ ਕਿ ਮਿੱਠਾ ਸੋਢਾ ਪੀਣ ਦੀ ਨੌਬਤ ਹੀ ਨਾ ਆਵੇ. ਇਜ਼ਰਾਈਲ ਵਿਚ ਡਾਕਟਰਾਂ ਨੇ 1983 ਵਿਚ ਅਤੇ 2000 ਵਿਚ ਹੜਤਾਲ ਕੀਤੀ ਤਾਂ ਕੈਂਸਰ ਨਾਲ ਮੌਤ ਦਰ 50% ਘਟ ਗਈ. ਅਮਰੀਕਾ ( ਲਾਸ ਐਂਜਲਿਸ ) ਵਿਚ ਡਾਕਟਰਾਂ ਨੇ ਇੱਕ ਮਹੀਨੇ ਦੀ ਹੜਤਾਲ ਕੀਤੀ ਤਾਂ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ 18% ਘਟ ਗਈਆਂ. ਡਾਕਟਰ ਅਰਨੈਸਟ ਕਰੈਨਬਜ਼ ਨੇ ਵਿਟਾਮਿਨ B -17 ਦੀ ਖੋਜ ਕੀਤੀ. ਵਿਟਾਮਿਨ B -17 ਨਾਲ ਕੈਂਸਰ ਦਾ ਪੱਕਾ ਇਲਾਜ਼ ਹੁੰਦਾ ਹੈ ਅਤੇ ਇਸ ਦੀ ਸਭ ਤੋਂ ਵੱਧ ਮਾਤਰਾ ਕੌੜੇ ਬਦਾਮਾਂ ਅਤੇ ਖੁਰਮਾਨੀ ਦੇ ਬੀਜਾਂ ਵਿਚ ਹੈ. ਡਾਕਟਰ ਅਰਨੈਸਟ ਕਰੈਨਬਜ਼ ਜਦੋਂ ਵਿਟਾਮਿਨ ਬੀ-17 ਦੀ ਖੋਜ ਅਤੇ ਪ੍ਰਾਪਤੀ ਬਾਰੇ ਲੈਕਚਰ ਦੇ ਕੇ ਸਾਨ ਫਰਾਂਸਿਸਕੋ ਦੀ ਸੜਕ ਤੇ ਜਾ ਰਿਹਾ ਸੀ ਤਾਂ ਪਿੱਛੋਂ ਉਸ ਦੀ ਕਾਰ ਦੇ ਸ਼ੀਸ਼ੇ ਤੇ ਕਿਸੇ ਨੇ ਗੋਲੀ ਮਾਰੀ. ਜਦੋਂ ਜਾਨ ਬਚਾਉਂਦਾ 300 ਕਿਲੋਮੀਟਰ ਤੇ ਜਾ ਕੇ ਪੁਲਸ ਨੂੰ ਰਿਪੋਰਟ ਕੀਤੀ ਤਾਂ ਕੇਸ ਦਰਜ ਕਰਨ ਦੀ ਬਜਾਏ ਉਸ ਨੂੰ ਕੇਵਲ ਇੰਨਾ ਕਿਹਾ ਗਿਆ," ਤੁਹਾਨੂੰ ਕੋਈ ਸੁਨੇਹਾ ਦੇਣਾ ਚਾਹੁੰਦਾ ਸੀ." ਦਰ ਅਸਲ ਅਮਰੀਕਾ ਅਤੇ ਹੋਰ ਯੋਰਪੀ ਦੇਸ਼ਾਂ ਵਿਚ ਦਵਾ ਉਦਯੋਗ ਨੂੰ ਰਾਕਫੈਲਰ ਨਾਂ ਦੀ ਕੰਪਨੀ ਕੰਟੋਲ ਕਰ ਰਹੀ ਹੈ ਜਿਸ ਦਾ ਖਰਬਾਂ ਡਾਲਰਾਂ ਦਾ ਬਿਜ਼ਨੈਸ ਹੈ ਅਤੇ ਉਹ ਨਹੀਂ ਚਾਹੁੰਦੀ ਕਿ ਕਿਸੇ ਸਸਤੀ ਵਿਧੀ ਨਾਲ ਕੈਂਸਰ ਦੇ ਮਰੀਜ਼ ਬਚ ਜਾਣ. ਗੋਲੀ ਕਿਸਨੇ ਅਤੇ ਕਿਓਂ ਚਲਾਈ ਭਾਵੇਂ ਕੋਈ ਤੱਥ ਸਾਹਮਣੇ ਨਹੀਂ ਆ ਸਕਿਆ ਪਰ ਸ਼ੱਕ ਦੀ ਸੂਈ ਤਾਂ ਰਾਕਫੈਲਰ ਵਲ ਹੀ ਹੈ. ਡਾਕਟਰ ਕਰੈਨਬਜ਼ ਨੂੰ ਕਵੈਕ ( ਝੋਲਾ ਛਾਪ ) ਕਹਿ ਕੇ ਵਿਟਾਮਿਨ ਬੀ-17 ਦੀ ਵਰਤੋਂ ਬੰਦ ਕਰਵਾ ਦਿੱਤੀ ਅਤੇ ਪ੍ਰਚਾਰ ਕੀਤਾ ਗਿਆ ਕਿ ਪਿਛਲੇ 5 ਸਾਲਾਂ ਵਿਚ ਕੌੜੇ ਬਦਾਮ ਖਾ ਕੇ ਲੋਕ ਬਹੁਤ ਬੀਮਾਰ ਹੋਏ ਹਨ. ਕੌੜੇ ਬਦਾਮਾਂ ਦੇ ਸਾਰੇ ਬੂਟੇ ਪੁੱਟ ਕੇ ਨਸ਼ਟ ਕੀਤੇ ਗਏ ਅਤੇ ਕ਼ਾਨੂਨ ਬਣਵਾਇਆ ਗਿਆ ਕਿ ਹਰ ਤਰਾਂ ਦੇ ਬਦਾਮ ਪੈਸਚੁਰਾਈਜ਼ ਕੀਤੇ ਜਾਣ. ਪੈਸਚੁਰਾਈਜ਼ੇਸ਼ਨ ਦੀ ਗਰਮੀ ਨਾਲ ਵਿਟਾਮਿਨ ਬੀ-17 ਨਸ਼ਟ ਹੋ ਜਾਂਦਾ ਹੈ. ਹੁਣ ਪੱਛਮੀ ਦੇਸ਼ਾਂ ਵਿਚ ਕੌੜੇ ਬਦਾਮ ਅਤੇ ਖੁਰਮਾਨੀ ਦੇ ਬੀਜ ਲੈ ਕੇ ਜਾਣੇ ਕਾਨੂੰਨੀ ਅਪਰਾਧ ਹੈ. ਸ਼ੁਕਰ ਹੈ ਕਿ ਭਾਰਤ ਵਿਚ ਅਜੇ ਕੌੜੇ ਬਦਾਮ ਅਤੇ ਖੁਰਮਾਨੀ ਦੇ ਬੀਜਾਂ ਦੀ ਮਨਾਹੀ ਨਹੀਂ. ਜ਼ਿਆਦਾ ਜਾਣਕਾਰੀ ਲਈ ਡਾਕਟਰ ਦਲਜੀਤ ਸਿੰਘ D.Sc, M.S Amritsar ਦੀ ਕਿਤਾਬ ' ਬਦੀ ਦੀ ਜੜ" ਵਿਚ ਕੈਂਸਰ ਵਾਲਾ ਲੇਖ ਪੜੋ ਡਾ. Hárjinderméet Singht ਜੀ ਦੀ ਕੰਧ ਤੋਂ ਨਕਲ
Sanjhi Awaaz Radio Melbourne (Australia )
Timeline Photos
ਬਚਪਨ ਵਿੱਚ ਚਲਾਏ ਜਾਣ ਵਾਲੇ ਸਾਡੇ ਸਭ ਤੋਂ ਮਸ਼ਹੂਰ ਪਟਾਕੇ. ਜਿਸ ਨੇ ਵੀ ਆਪਣੇ ਬਚਪਨ ਵਿੱਚ ਇਹ ਪਟਾਖੇ ਚਲਾਏ ਹੋਣਗੇ ਸੱਚੀ ਉਸ ਦਾ ਬਚਪਨ ਬਹੁਤ ਅਮੀਰ ਰਿਹਾ ਹੋਵੇਗਾ.........
Timeline Photos
🤔
Timeline Photos
Bachpan ch khedi ik anmulli khed !! chalo apni apni parchi chukko sare Raja Bole Koun Vajeer ...:) ik gal sun lao sare j kisse ne chor wali parchi te ja raje vali te nishani layi fer dekheyo :) :) :) :P hai kuj yad ... ?????
Timeline Photos
ਏਦਾਂ ਪੰਜਾਬ ਨੂੰ ਬਰਬਾਦ ਕੀਤਾ ਇਹਨਾਂ ਨੇ : ਬਿਹਾਰ ਤੋਂ ਬਠਿੰਡੇ ਦਾ ਫ਼ਰਕ ਆ 1435 ਕਿਲੋਮੀਟਰ ਦਾ ---- ਬਿਹਾਰ ਤੋਂ ਕੋਲਾ ਲਿਆ ਕੇ ਪੰਜਾਬ ਚ ਬਿਜਲੀ ਬਣਾ ਕੇ ਪੰਜਾਬ ਨੂੰ ਦਿੱਤੀ ਜਾ ਰਹੀ ਆ ---- ਕੋਲੇ ਦਾ ਸਾਰਾ ਪ੍ਰਦੂਸ਼ਣ ਪੰਜਾਬ ਦੀ ਹਵਾ ਨੂੰ ਗੰਦਾ ਕਰ ਰਿਹਾ ਆ ਤੇ ਗ਼ੁਲਾਮ ਪੰਜਾਬ ਦੇ ਭਾਰਤੀ ਮਾਲਿਕਾਂ ਦਾ ਜਦੋਂ ਦਿਲ ਕਰਦਾ ਆ ਓਦੋਂ ਈ ਮਗਰੋਂ ਕੋਲੇ ਦੀ ਸਪਲਾਈ ਬੰਦ ਕਰਕੇ ਪੰਜਾਬ ਚ ਬਿਜਲੀ ਸੰਕਟ ਪੈਦਾ ਕਰ ਦਿੰਦੇ ਸੀ/ਹੈ ------ਪੰਜਾਬ ਨੂੰ ਕੋਲੇ ਦਾ ਖ਼ਰਚਾ ( ਮੁੱਲ + ਢੋਆ ਢੁਆਈ ) ਤਾਰਨਾਂ ਪੈਂਦਾ ਆ , ਇਸ ਕਰਕੇ ਬਿਜਲੀ ਮਹਿੰਗੀ ਮਿਲਦੀ ਆ ਪੰਜਾਬ ਨੂੰ ----- ਦੂਜੇ ਪਾਸੇ ਭਾਰਤ ਸਰਕਾਰ ਨੇ ਜਾਣ ਬੁਝ ਕੇ ਭਾਖੜੇ ਨੂੰ ਪੰਜਾਬ ਚੋ ਕੱਢਕੇ ਓਹਦਾ ਕੰਟਰੋਲ ਆਪਣੇ ਹੱਥ ਚ ਰੱਖ ਲਿਆ ਤੇ ਪਾਣੀ ਤੋਂ ਬਣਨ ਵਾਲੀ ਮੁਫ਼ਤ ਦੇ ਭਾਅ ਤੇ ਬਿਨ੍ਹਾਂ ਪ੍ਰਦੂਸ਼ਣ ਤੋਂ ਬਣਨ ਵਾਲੀ ਸਾਫ਼ ਸੁਥਰੀ ਬਿਜਲੀ ਦੀ ਸਪਲਾਈ ਦਿੱਲੀ ਹਰਿਆਣੇ ਨੂੰ ਕਰ ਦਿੱਤੀ -----ਭਾਖੜੇ ਵਾਲੀ ਬਿਜਲੀ 22 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਦਾ ਹੋ ਰਹੀ ਆ ,ਪਰ ਪੰਜਾਬ ਵਾਸੀਆਂ ਨੂੰ ਕੋਲੇ ਨਾਲ ਬਣਨ ਵਾਲੀ ਬਿਜਲੀ 4 ਰੁਪੈ 56 ਪੈਸੇ ਦੇ ਹਿਸਾਬ ਨਾਲ ਵੇਚੀ ਜਾ ਰਹੀ ਆ --- --- ਸਾਡੇ ਘਰ ਪੈਦਾ ਹੋਣ ਵਾਲੀ 22 ਪੈਸੇ ਵਾਲ਼ੀ ਸਾਫ਼ ਸੁਥਰੀ ਬਿਜਲੀ ਉਹ ਵਰਤੀ ਜਾਣ ਤੇ ਅਸੀਂ ਨਾਲੇ ਤਾਂ ਉਹਨਾਂ ਦੀਆਂ ਮਿੰਨਤਾਂ ਕਰਕੇ ਕੋਲਾ ਖ਼ਰੀਦੀਏ ਤੇ ਨਾਲ਼ੇ ਆਪਣੀ ਹਵਾ ਗੰਦੀ ਕਰੀਏ ਤੇ ਨਾਲ਼ੇ 20 ਗੁਣਾਂ ਵੱਧ ਮੁੱਲ ਤਾਰੀਏ ਗੰਦੀ ਬਿਜਲੀ ਦਾ ---- ----- ਹੁਣ ਦੱਸੋ ਕੇ ਸਾਨੂੰ ਅਕਲਮੰਦ ਕੌਣ ਕਹੇਗਾ ?????----- ਬਿਹਾਰ ਤੋਂ ਪਹਿਲਾਂ ਕੋਲਾ ਦਿੱਲੀ ਆਉਂਦਾ ਆ ਤੇ ਫਿਰ ਦਿੱਲੀ ਤੋਂ 317 ਕਿਲੋਮੀਟਰ ਅੱਗੇ ਬਠਿੰਡੇ ਨੂੰ -----ਉਹ ਆਪ ਦਿੱਲੀ ਚ ਥਰਮਲ ਪਲਾਂਟ ਕਿਓਂ ਨੀ ਲਾ ਲੈਂਦੇ ????? ----- ਦਿੱਲੀ ਤੋਂ 317 ਕਿਲੋਮੀਟਰ ਗ਼ਾਹਾਂ ਬਠਿੰਡੇ ਚ ਥਰਮਲ ਪਲਾਂਟ ਲਾਉਣ ਦਾ ਕੀ ਮਤਲਬ ਹੋਇਆ ??? ---- ਤੇ ਭਾਖੜੇ ਤੋਂ 350 ਕਿਲੋਮੀਟਰ ਦੂਰ ਦਿੱਲੀ ਨੂੰ ਬਿਜਲੀ ਲਿਜਾਣ ਦਾ ਕੀ ਮਤਲਬ ਆ ????----- ਬਿਹਾਰ ਤੋਂ 1435 ਕਿਲੋਮੀਟਰ ਦੂਰ ਪੰਜਾਬ ਚ ਕੋਲਾ ਲਿਆ ਕੇ ਬਿਜਲੀ ਬਣਾ ਕੇ ਪੰਜਾਬ ਨੂੰ ਦੇਣੀਂ ਜਦਕਿ ਦਿੱਲੀ ਬਿਹਾਰ ਤੋਂ ਪੰਜਾਬ ਦੇ ਰਾਹ ਚ ਪੈਂਦਾ ਆ ----ਤੇ ਪੰਜਾਬ ਚ ਪਾਣੀਂ ਤੋਂ ਬਣੀ ਹੋਈ ਬਿਜਲੀ ਮੋੜ ਕੇ 350 ਕਿਲੋਮੀਟਰ ਦਿੱਲੀ ਨੂੰ ਲਿਜਾਣੀ ------ ਇਹ ਸਭ ਸਿਰਫ਼ ਤੇ ਸਿਰਫ਼ ਗੇਮ ਆ ਪੰਜਾਬ ਨੂੰ ਬਰਬਾਦ ਕਰਨ ਦੀ ----- ਭਰਾਵੋ , ਮੈਂ ਕਿਸੇ ਸਿਆਸੀ ਪਾਰਟੀ ਪੂਰਟੀ ਤੇ ਥੁੱਕਦਾ ਵੀ ਨਹੀਂ ਆ ,ਸਭ ਦੇ ਸਭ ਚੋਰ ਆ , ਸਭਦਾ ਮਕਸਦ ਸਿਰਫ਼ ਤੇ ਸਿਰਫ਼ ਸੱਤਾ ਪ੍ਰਾਪਤ ਕਰਨਾਂ ਆ , ਉਹਨਾਂ ਵਲੋਂ ਭਾਵੇਂ ਸਾਰਾ ਪੰਜਾਬ ਉੱਜੜ ਜਾਏ ਉਹਨਾਂ ਦੀ ਕੁਰਸੀ ਸਲਾਮਤ ਰਹਿਣੀਂ ਚਾਹੀਦੀ ਆ ਬਸ ------- ਮੇਰਾ ਮਕਸਦ ਆ ਤੁਹਾਨੂੰ ਸਾਡੇ ਪੰਜਾਬ ਦੇ ਕੁਦਰਤੀ ਸੋਮਿਆਂ ਦੀ ਹੋ ਰਹੀ ਲੁੱਟ ਅਤੇ ਭਾਰਤੀ ਏਜੰਸੀਆਂ ਦੀਆਂ ਪੰਜਾਬ ਨੂੰ ਬਰਬਾਦ ਕਰਨ ਵਾਲ਼ੀਆਂ ਨੀਤੀਆਂ ਬਾਰੇ ਦੱਸਣਾਂ ----- ਹਾਂ ਸੱਚ , ਅੱਜ ਮੋਦੀ ਨੇ ਤਿੰਨ ਹੋਰ ਡੈਮਾਂ ਦਾ ਉਦਘਾਟਨ ਕਰਤਾ , ਦੇਖਿਓ ਹੁਣ ਰਹਿੰਦਾ ਖੁਹੰਦਾ ਪਾਣੀ ਵੀ ਲੁੱਟਿਆ ਜਾਊ ਪੰਜਾਬ ਦਾ ---- ਸਰਸਵਤੀ ਆਲੀ ਮਾਤਾ ਯਾਦ ਆ ਨਾ ????--- ਦੇਖਿਓ ਕਿੱਦਾਂ ਤੜਫ਼ਾ ਤੜਫ਼ਾ ਮਾਰਦੀ ਪੰਜਾਬੀਆਂ ਨੂੰ 10-12 ਸਾਲ ਤੱਕ ---- ਸਰਦਾਰ ਜਪ ਸਿੰਘ